ਰਿਪੋਰਟ ਇਟ!
ਕੀ ਕੋਈ ਚੀਜ਼ ਜਾਂ ਕੋਈ ਜਣਾ ਤੁਹਾਨੂੰ ਸਕੂਲ ਵਿਚ ਤੰਗ ਕਰ ਰਿਹਾ ਹੈ?
ਜੇ ਇਹ ਤੁਹਾਨੂੰ ਅਪਸੈੱਟ ਕਰਦਾ ਹੈ, ਤੁਹਾਨੂੰ ਖਤਰੇ ਵਿਚ ਮਹਿਸੂਸ ਕਰਵਾਉਂਦਾ ਹੈ, ਜਾਂ ਸਕੂਲ ਵਿਚ ਸੇਫਟੀ `ਤੇ ਅਸਰ ਪਾਉਂਦਾ ਹੈ ਤਾਂ ਸਾਨੂੰ ਦੱਸੋ।
ਰਿਪੋਰਟ ਇਟ ਸੁਰੱਖਿਅਤ, ਗੁਮਨਾਮ ਅਤੇ ਭੇਤ ਵਾਲਾ ਹੈ। ਜੇ ਤੁਸੀਂ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ। ਜੇ ਲੋੜ ਹੋਵੇ ਤਾਂ ਹਾਲਤ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ ਰਿਪੋਰਟ ਆਰ ਸੀ ਐੱਮ ਪੀ ਜਾਂ ਕਿਸੇ ਸਹੀ ਬਾਲਗ ਨੂੰ ਅਗਾਂਹ ਭੇਜੀ ਜਾਵੇਗੀ।
ਹੁਣੇ ਰਿਪੋਰਟ ਕਰੋ।