Are you looking to report something anonymously?
If you’ve seen or heard something concerning, let us know.
Is someone or something bothering you or your friends at school? The PSST Report It! form is available 24 hours a day 7 days a week and is a safe, secure and anonymous way to report issues of concern.
You can report anything that you have seen, heard or experienced if it relates to your safety or well-being or that of another student. This can happen at school, in the community or online.
ਇਸ ਦੀ ਹੁਣੇ ਰਿਪੋਰਟ ਕਰੋ।Not sure if your issue should be reported?
Click on the issues here to learn more about them and find out how you can keep yourself and your school safe.
Find out what to look for and how to help friends and classmates when they’re in trouble.
"ਸਾਡੇ ਸਕੂਲ ਵਿਚ ਕੋਈ ਆਇਆ ਅਤੇ ਉਸ ਨੇ ਸਾਡੇ ਸਕੂਲ ਵਿਚ ਬੁਲੀਇੰਗ ਬਾਰੇ ਗੱਲ ਕੀਤੀ ਅਤੇ ਜੋ ਉਸ ਨੇ ਕਿਹਾ ਉਸ ਨੇ ਮੈਨੂੰ ਆਪਣੀ ਕਲਾਸ ਵਿਚ ਕਿਸੇ ਨਾਲ ਹੋ ਰਹੇ ਅਜਿਹੇ ਵਿਹਾਰ ਬਾਰੇ ਸੋਚਣ ਲਾਇਆ।"
"ਉਸ ਨੂੰ ਲੰਚ ਵੇਲੇ ਸੌਕਰ ਖੇਡਣ ਤੋਂ ਬਾਹਰ ਰੱਖਿਆ ਜਾਂਦਾ ਸੀ ਅਤੇ ਲੋਕ ਉਸ ਦੀ ਪਿੱਠ ਪਿੱਛੇ ਉਸ ਦੀਆਂ ਗੱਲਾਂ ਕਰਦੇ ਸਨ।
ਪਰ ਮੈਂ ਅਜੇ ਵੀ ਇਹ ਦੇਖਦਾ ਹਾਂ ਅਤੇ ਮੈਂ ਮਦਦ ਕਰ ਸਕਦਾ ਹਾਂ। ਮੈਂ ਫੈਸਲਾ ਕੀਤਾ ਕਿ ਮੈਂ ਮੂਕ ਦਰਸ਼ਕ ਨਹੀਂ ਰਹਾਂਗਾ
ਅਤੇ ਇਸ ਬਾਰੇ ਕਿਸੇ ਨਾਲ ਗੱਲ ਕੀਤੀ। ਉਨ੍ਹਾਂ ਨੇ ਇਹ ਪੱਕਾ ਕਰਨ ਵਿਚ ਮਦਦ ਕੀਤੀ ਕਿ ਹਰ ਕੋਈ ਦਿਆਲੂ ਅਤੇ ਸ਼ਾਮਲ ਕਰਨ ਵਾਲਾ ਸੀ।"
News & Media
ਇਹ ਜਾਣੋ ਕਿ ਤੁਹਾਡੇ ਡਿਸਟਰਿਕਟ ਵਿਚ ਕੀ ਹੋ ਰਿਹਾ ਹੈ।